ਸ਼ੁੱਕਰਵਾਰ, ਮਾਰਚ 6, 2026
6:17 ਬਾਃ ਦੁਃ
Google search engine
HomeUncategorized @paHonda CB125 Hornet ਅਤੇ Shine-100 DX ਦੀ ਪੰਜਾਬੀ ਸਟਾਰ ਮਨਕੀਰਤ ਔਲਖ ਨੇ...

Honda CB125 Hornet ਅਤੇ Shine-100 DX ਦੀ ਪੰਜਾਬੀ ਸਟਾਰ ਮਨਕੀਰਤ ਔਲਖ ਨੇ ਕੀਤੀ ਲਾਂਚਿੰਗ

– ਸੀ.ਪੀ. 67 ਮਾਲ, ਮੋਹਾਲੀ ਵਿੱਚ ਹੋਇਆ ਸ਼ਾਨਦਾਰ ਸਮਾਰੋਹ

ਮੋਹਾਲੀ, 1 ਸਤੰਬਰ 2025
ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮੰਕੀਰਤ ਔਲਖ ਨੇ ਐਤਵਾਰ ਨੂੰ ਮੋਹਾਲੀ ਦੇ CP 67 ਮਾਲ ਵਿੱਚ ਹੋਏ ਭव्य ਲਾਂਚ ਇਵੈਂਟ ‘ਚ Honda ਦੀਆਂ ਨਵੀਆਂ ਮੋਟਰਸਾਈਕਲਾਂ CB125 Hornet ਅਤੇ Shine 100 DX ਦਾ ਪਰਦਾਫਾਸ਼ ਕੀਤਾ।

ਇਸ ਮੌਕੇ ‘ਤੇ ਕ੍ਰਿਸ਼ਨਾ ਹੋਂਡਾ ਦੇ ਸੂਮਿਤ ਪਾਸੀ, ਪਲੈਟਿਨਮ ਹੋਂਡਾ ਦੇ ਕਰਣ ਗਿੱਲਹੋਤਰਾ, ਬਤਰਾ ਹੋਂਡਾ ਦੇ ਆਸ਼ਰੇ ਬਤਰਾ, ਜੋਨਲ ਮੈਨੇਜਰ (ਸੇਲਜ਼) ਪੰਜਾਬ-HP-ਜੰਮੂ-ਕਸ਼ਮੀਰ ਪੁਨੀਤ ਠਾਕੁਰ, ਸਰਵਿਸ ਲਈ ਹਨੀਫ਼ ਸਾਨ, ਏਰੀਆ ਮੈਨੇਜਰ (ਸੇਲਜ਼) ਅੰਕਿਤ ਟੰਡਨ ਅਤੇ ਸਰਵਿਸ ਪ੍ਰਸ਼ਾਂਤ ਕੌਸ਼ਲ ਮੌਜੂਦ ਸਨ।

ਕਰਨ ਗਿੱਲਹੋਤਰਾ ਨੇ ਦੱਸਿਆ ਕਿ ਨਵੀਂ CB125 Hornet ਦੀ ਕੀਮਤ ₹1,12,000 ਅਤੇ Shine 100 DX ਦੀ ਕੀਮਤ ₹75,950 (ਐਕਸ-ਸ਼ੋਰੂਮ, ਮੋਹਾਲੀ) ਰੱਖੀ ਗਈ ਹੈ, ਜੋ ਕਿ ਲਿਮਟਿਡ-ਪੀਰੀਅਡ ਇੰਟਰਡਕਟਰੀ ਪ੍ਰਾਈਸ ਹੈ।

ਲਾਂਚ ਦੌਰਾਨ ਮੰਕੀਰਤ ਔਲਖ ਨੇ ਕਿਹਾ – “ਇਹ ਬਾਈਕਾਂ ਸਾਡੇ ਪੰਜਾਬੀ ਜਵਾਕਾਂ ਲਈ ਸਟਾਈਲ ਸਟੇਟਮੈਂਟ ਹਨ। CB125 Hornet ਨਵੇਂ ਰਾਈਡਰਾਂ ਨੂੰ ਸਪੋਰਟੀ ਅਤੇ ਪਾਵਰਫੁਲ ਤਜਰਬਾ ਦਿੰਦੀ ਹੈ, ਜਦੋਂਕਿ Shine 100 DX ਆਪਣੇ ਮਜ਼ਬੂਤ ਅਤੇ ਸੋਲਿਡ ਡਿਜ਼ਾਈਨ ਨਾਲ Shine ਬ੍ਰਾਂਡ ਦੀ ਵਿਰਾਸਤ ਨੂੰ ਹੋਰ ਅੱਗੇ ਲੈ ਜਾਂਦੀ ਹੈ।”

Honda CB125 Hornet : ਸਟਾਈਲ ਤੇ ਪਰਫਾਰਮੈਂਸ ਦਾ ਮੇਲ
• ਅਗਰੈੱਸਿਵ ਸਟਰੀਟ-ਸਟਾਈਲ ਡਿਜ਼ਾਈਨ, 4 ਰੰਗ
• ਪੇਰਲ ਸਾਇਰਨ ਬਲੂ ਵਿਦ ਲੈਮਨ ਆਈਸ ਯੈਲੋ
• ਪੇਰਲ ਇਗਨੀਅਸ ਬਲੈਕ
• ਪੇਰਲ ਸਾਇਰਨ ਬਲੂ ਵਿਦ ਐਥਲੈਟਿਕ ਬਲੂ
ਮੈਟਾਲਿਕ
• ਪੇਰਲ ਸਾਇਰਨ ਬਲੂ ਵਿਦ ਸਪੋਰਟਸ ਰੈੱਡ
• ਸੈਗਮੈਂਟ ਵਿੱਚ ਪਹਿਲੀ ਵਾਰ ਗੋਲਡਨ USD ਫਰੰਟ
ਫੋਰਕਸ
• ਆਲ-LED ਲਾਈਟਿੰਗ ਸਿਸਟਮ
• 4.2-ਇੰਚ TFT ਡਿਸਪਲੇ Honda RoadSync ਨਾਲ (ਨੇਵੀਗੇਸ਼ਨ, ਕਾਲ, SMS ਅਲਰਟ)
• ਯੂਨੀਵਰਸਲ ਟਾਈਪ-C ਚਾਰਜਿੰਗ ਪੋਰਟ
• 240mm ਫਰੰਟ ਪੈਟਲ ਡਿਸਕ ਸਿੰਗਲ-ਚੈਨਲ ABS
• 123.94cc ਫਿਊਲ-ਇੰਜੈਕਟਡ OBD2B ਇੰਜਣ, 8.2 kW ਪਾਵਰ, 11.2 Nm ਟਾਰਕ, 5-ਸਪੀਡ ਗਿਅਰਬਾਕਸ
• ਸ਼੍ਰੇਣੀ ਵਿੱਚ ਸਭ ਤੋਂ ਤੇਜ਼: 0–60 ਕਿਮੀ/ਘੰਟਾ
ਸਿਰਫ਼ 5.4 ਸਕਿੰਟ ਵਿੱਚ

Honda Shine 100 DX : ਸੋਲਿਡ ਵਿਰਾਸਤ, ਪ੍ਰੀਮੀਅਮ ਅਪਗ੍ਰੇਡ
• ਐਲੀਗੈਂਟ ਡਿਜ਼ਾਈਨ – ਨਵਾਂ ਹੈਡਲੈਂਪ, ਕ੍ਰੋਮ ਡਿਟੇਲਿੰਗ, ਵਾਇਡ ਟੈਂਕ ਤੇ ਪ੍ਰੀਮੀਅਮ ਗ੍ਰਾਫ਼ਿਕਸ
• ਆਲ-ਬਲੈਕ ਇੰਜਣ ਤੇ ਗ੍ਰੈਬ ਰੇਲ, ਕ੍ਰੋਮ ਮਫ਼ਲਰ ਕਵਰ
• 4 ਰੰਗਾਂ ਵਿੱਚ ਉਪਲਬਧ:
• ਪੇਰਲ ਇਗਨੀਅਸ ਬਲੈਕ
• ਇੰਪੀਰੀਅਲ ਰੈੱਡ ਮੈਟਾਲਿਕ
• ਐਥਲੈਟਿਕ ਬਲੂ ਮੈਟਾਲਿਕ
• ਜੇਨੀ ਗ੍ਰੇ ਮੈਟਾਲਿਕ
• ਐਡਵਾਂਸ ਡਿਜ਼ਿਟਲ LCD ਡਿਸਪਲੇ (ਰੀਅਲ-ਟਾਈਮ ਮਾਈਲੇਜ, ਡਿਸਟੈਂਸ-ਟੂ-ਐਮਪਟੀ, ਸਰਵਿਸ ਰਿਮਾਈਂਡਰ)
• 98.98cc ਫਿਊਲ-ਇੰਜੈਕਟਡ OBD2B ਇੰਜਣ eSP ਟੈਕਨੋਲੋਜੀ ਨਾਲ, 5.43 kW ਪਾਵਰ ਤੇ 8.04 Nm ਟਾਰਕ, 4-ਸਪੀਡ ਗਿਅਰਬਾਕਸ

RELATED ARTICLES
- Advertisment -
Google search engine

Most Popular